ਬਠਿੰਡਾ: ਬਾਬਾ ਦੀਪ ਸਿੰਘ ਨਗਰ ਵਿਖੇ 48 ਲਖਪ ਹਜ ਦੀ ਲਾਗਤ ਨਾਲ ਸੜਕਾਂ ਤੇ ਪਰ ਮਿਕਸ ਪਾਉਣ ਦੀ ਕੰਮ ਦੀ ਸ਼ੁਰੂਆਤ
ਨਗਰ ਨਿਗਮ ਮੇਅਰ ਪਦਮਜੀਤ ਮਹਿਤਾ ਵੱਲੋਂ ਅੱਜ ਐਮ ਸੀ ਸ਼ਾਮ ਲਾਲ ਜੈਨ ਦੇ ਵਾਰ ਵਿੱਚ ਜਾ ਕੇ ਪਰ ਮਿਕਸ ਪਾਉਣ ਦੀ ਸ਼ੁਰੂਆਤ ਕੀਤੀ ਗਈ ਜਾਣਕਾਰੀ ਦਿੰਦੇ ਦੱਸਿਆ ਹੈ ਕਿ 48 ਲੱਖ 5 ਹਜਾਰ ਰੁਪਏ ਦੀ ਲਾਗਤ ਨਾਲ ਇਸ ਵਾਰ ਦੇ ਸੜਕਾਂ ਉਪਰ ਪ੍ਰਮਿਕਸ਼ ਪਾਇਆ ਜਾਵੇਗਾ ਹੋਰ ਵੀ ਜੋ ਕੰਮ ਰਹਿੰਦੇ ਹਨ ਉਸ ਨੂੰ ਖੁਰਾ ਕੀਤਾ ਜਾਵੇਗਾ।