ਬਠਿੰਡਾ: ਸਰਕਟ ਹਾਊਸ ਵਿਖੇ ਜੱਜ ਸਾਹਿਬ ਤੇ ਜੁੱਤੀ ਸੁੱਟਣ ਮਾਮਲੇ ਚ ਬੀਜੇਪੀ ਗਲਤ ਸਾਜਿਸ਼ ਰਚ ਰਹੀ ਹੈ
ਨੈਸ਼ਨਲ ਦਲਿਤ ਮਹਾ ਪੰਚਾਇਤ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਅੱਜ ਪ੍ਰੈਸ ਕਾਨਫਰਸ ਕਰਦੇ ਕਿਹਾ ਹੈ ਕਿ ਜੋ ਵਕੀਲ ਵੱਲੋਂ ਜੱਜ ਸਾਹਿਬ ਉੱਪਰ ਜੁੱਤੀ ਸੁੱਟੀ ਗਈ ਹੈ ਉਸ ਦੀ ਅਸੀਂ ਕੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ ਬੀਜੇਪੀ ਦੇਸ਼ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਦਲਿਤਾਂ ਨੂੰ ਲੜਾਉਣਾ ਚਾਹੁੰਦੀ ਹੈ।