ਐਸਏਐਸ ਨਗਰ ਮੁਹਾਲੀ: ਅਕਾਲੀ ਲੀਡਰ ਪਰਵਿੰਦਰ ਸੁਹਾਣਾ ਵੱਲੋਂ ਨਗਰ ਕੀਰਤਨ ਵਿੱਚ ਕੀਤੀ ਗਈ ਸ਼ਿਰਕਤ
ਮੁਹਾਲੀ ਤੋਂ ਅਕਾਲੀ ਲੀਡਰ ਪਰਵਿੰਦਰ ਸਿੰਘ ਸੁਹਾਨਾ ਵੱਲੋਂ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ ਗਈ ਅਤੇ ਆਸ਼ੀਰਵਾਦ ਦਿੱਤਾ ਗਿਆ ਉਹਨਾਂ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਇੰਨੇ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਕੀਤਾ