ਕਪੂਰਥਲਾ: ਦਰਿਆ ਬਿਆਸ ਚ ਪਾਣੀ ਦਾ ਵਹਾਅ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ ਅੱਧਾ ਫੁੱਟ ਹੇਠਾਂ, DC ਵੱਲੋਂ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਆਉਣ ਦੀ ਅਪੀਲ
Kapurthala, Kapurthala | Aug 28, 2025
ਬਿਆਸ ਦਰਿਆ ਵਿਚ 2 ਲੱਖ 30923 ਕਿਊਸਿਕ ਪਾਣੀ ਚੱਲਣ ਨਾਲ ਕਪੂਰਥਲਾ ਜ਼ਿਲ੍ਹੇ ਦੇ ਮੰਡ ਖੇਤਰ ਦੇ ਲੋਕਾਂ ਤੋਂ ਇਲਾਵਾ ਧੁੱਸੀ ਬੰਨ੍ਹ ਦੇ ਬਾਹਰ ਵਸੇ...