ਮਲੇਰਕੋਟਲਾ: ਅਕਾਲੀ ਦਲ ਹਲਕਾ ਮਲੇਰ ਕੋਟਲਾ ਹੋਰ ਹੋਇਆ ਮਜਬੂਤ ਦਰਜਨਾਂ ਲੋਕ ਵੱਖ ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਿਲ।
ਪਿਛਲੇ ਦਿਨ ਤੋਂ ਬਾਅਦ ਇੱਕ ਵਾਰ ਫਿਰ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਕਰੀਬ ਇੱਕ ਦਰਜਨ ਲੋਕ ਪਿੰਡ ਕੁਠਾਲਾ ਵਿਖੇ ਹਲਕਾ ਇੰਚਾਰਜ ਅਕਾਲੀ ਦਲ ਬਾਦਲ ਬੀਬੀ ਜਾਹਿਦਾ ਸੁਲੇਮਾਨ ਪਹੁੰਚੇ ਜਿਨਾਂ ਨੇ ਸਰੋਪਾ ਪਾ ਕੇ ਇਹਨਾਂ ਲੋਕਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਤੇ ਇਹਨਾਂ ਦਾ ਸਵਾਗਤ ਕੀਤਾ ਦੱਸ ਦੀਏ ਕਿ ਲੋਕਾਂ ਨੇ ਕਿਹਾ ਕਿ ਹੁਣ ਉਹ ਆਪਣੀ ਮਾਂ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਨੇ ਜਿਸ ਤੇ ਉਹਨਾਂ ਨੂੰ ਮਾਣ ਹੈ