ਮੁਕਤਸਰ: ਮੁਕਤਸਰ ਵਿਖੇ 13 ਅਪ੍ਰੈਲ ਨੂੰ ਧੂਮ ਧਾਮ ਨਾਲ ਮਨਾਈ ਜਾ ਰਹੀ ਡਾਕਟਰ ਅੰਬੇਡਕਰ ਜੈਅੰਤੀ : ਅਸ਼ੋਕ ਮਹਿੰਦਰਾ, ਸੰਸਥਾਪਕ ਭੀਮ ਕ੍ਰਾਂਤੀ
ਸ੍ਰੀ ਮੁਕਤਸਰ ਸਾਹਿਬ ਵਿਖੇ 13 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਜੈਅੰਤੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਭੀਮ ਕ੍ਰਾਂਤੀ ਸੰਸਥਾ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਸ਼ਾਮ 4 ਵਜੇ ਦੱਸਿਆ ਹੈ ਕਿ ਡਾਕਟਰ ਅੰਬੇਡਕਰ ਜੈਅੰਤੀ ਦੇ ਅਵਸਰ ਤੇ ਮਲੋਟ ਰੋਡ ਤੇ ਅਜਮੇਰ ਪੈਲੇਸ ਵਿਖੇ ਸਵੇਰ ਦੇ 11 ਵਜੇ ਵੱਡੇ ਪੱਧਰ ਦੇ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ