ਭਿੱਖੀਵਿੰਡ: ਸਭਰਾਂ ਘੁਲੇ ਵਾਲੇ ਬੰਨ ਦੇ ਕੋਲ ਮੰਡ ਏਰੀਏ ਵਿੱਚ ਜੰਗਲੀ ਜਾਨਵਰਾਂ ਵੱਲੋਂ ਫਸਲਾਂ ਖਰਾਬ ਕੀਤੇ ਜਾਣ 'ਤੇ ਕਿਸਾਨ ਪਰੇਸ਼ਾਨ #jansamasya
ਪਿੰਡ ਸਭਰਾਂ ਘੁਲੇ ਵਾਲੇ ਬੰਨ ਦੇ ਨਜ਼ਦੀਕ ਮੰਡ ਏਰੀਏ ਵਿੱਚ ਜੰਗਲੀ ਜਾਨਵਰਾਂ ਵੱਲੋਂ ਕਿਸਾਨਾਂ ਦੀ ਵੱਡੇ ਪੱਧਰ ਤੇ ਫਸਲ ਤਬਾਹ ਕੀਤੀ ਜਾ ਰਹੀ ਹੈ ਅੱਜ ਪੀੜਤ ਕਿਸਾਨਾਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਹਨਾਂ ਜੰਗਲੀ ਜਾਨਵਰਾਂ ਨੂੰ ਕਿਤੇ ਹੋਰ ਫੜ ਕੇ ਛੱਡਣ ਦੀ ਕੀਤੀ ਮੰਗ ਕੀਤੀ