ਜ਼ੀਰਾ: ਬੱਸ ਅੱਡਾ ਸ਼ਾਹ ਵਾਲਾ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 20 ਕਿਲੋ 258 ਗ੍ਰਾਮ ਅਫੀਮ ਕਰੇਟਾ ਕਾਰ ਸਮੇਤ ਤਿੰਨ ਤਕਸਰ ਕੀਤੇ ਕਾਬੂ
Zira, Firozpur | Oct 11, 2025 ਬੱਸ ਅੱਡਾ ਸ਼ਾਹ ਵਾਲਾ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 20 ਕਿਲੋ 258 ਗ੍ਰਾਮ ਅਫੀਮ ਕਰੇਟਾ ਕਾਰ ਸਮੇਤ ਤਿੰਨ ਤਕਸਰ ਕੀਤੇ ਕਾਬੂ ਅੱਜ ਸ਼ਾਮ 4 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਥਾਣਾ ਸਦਰ ਜੀਰਾ ਦੇ ਐਸਐਚਓ ਜਸਵਿੰਦਰ ਸਿੰਘ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬੱਸ ਅੱਡਾ ਸ਼ਾਹ ਵਾਲਾ ਦੇ ਨਜ਼ਦੀਕ ਪੁੱਜੇ ਤਾਂ ਉਹਨਾਂ ਨੂੰ ਮੁੱਖਵਰ ਖਾਸ ਨੇ ਇਹਤਲਾਹ ਦਿੱਤੀ।