ਨਵਾਂਸ਼ਹਿਰ: ਥਾਣਾ ਸਿਟੀ ਨਵਾਂਸ਼ਹਿਰ ਪੁਲਿਸ ਨੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਇੱਕ ਦੇਸੀ ਪਿਸਤੋਲ ਅਤੇ ਦੋ ਜਿੰਦਾ ਰੋਂਦ ਕੀਤੇ ਬਰਾਮਦ
Nawanshahr, Shahid Bhagat Singh Nagar | Sep 2, 2025
ਨਵਾਂਸ਼ਹਿਰ: ਅੱਜ ਮਿਤੀ 02 ਸਿਤੰਬਰ 2225 ਦੀ ਸ਼ਾਮ 5 ਵਜੇ ਡੀਐਸਪੀ ਨਵਾਂਸ਼ਹਿਰ ਰਾਜ ਕੁਮਾਰ ਨੇ ਦੱਸਿਆ ਕਿ ਏਐਸਆਈ ਸੁਰਿੰਦਰ ਕੁਮਾਰ ਦੀ ਪੁਲਿਸ...