ਮਲੋਟ: ਮਲੋਟ ਵਿਖੇ ਮਹਿਲਾ ਉੱਤੇ ਹੋਏ ਹਮਲੇ ਮਾਮਲੇ ਵਿੱਚ ਪੁਲਿਸ ਨੇ 72 ਘੰਟਿਆਂ ਵਿੱਚ ਮੁਜਲਮ ਨੂੰ ਕੀਤਾ ਕਾਬੂ- ਐਸ ਐਸ ਪੀ
Malout, Muktsar | Sep 29, 2025 25.09.2025 ਰਾਤ ਕਰੀਬ 8:00 ਵਜੇ ਗੁਰਦੁਆਰਾ ਰੋਡ ਤੇ ਇੱਕ ਮਹਿਲਾ ਉੱਤੇ ਹੋਏ ਹਮਲੇ ਮਾਮਲੇ ਵਿੱਚ ਪੁਲਿਸ ਨੇ ਮੁਜਲਮ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਡਾ. ਅਖਿਲ ਚੌਧਰੀ ਚੌਧਰੀ ਆਈਪੀਐਸ ਐਸ ਐਸ ਪੀ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਮੁਲਜ਼ਮ ਨੂੰ 72 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ।