ਫਗਵਾੜਾ: ਪਿੰਡ ਦੁੱਗਾ ਵਿਖੇ ਵੇਈਂ ਵਿਚ ਡਿੱਗਣ ਕਾਰਨ ਸਾਈਕਲ ਸਵਾਰ ਸਗੇ ਭੈਣ-ਭਰਾ ਦੀ ਹੋ ਹੋਈ ਮੌਤ, ਪੁਲੀ 'ਤੇ ਰੇਲੰਗ ਨਾ ਹੋਣ ਕਾਰਨ ਵਾਪਰੀ ਘਟਨਾ
Phagwara, Kapurthala | Sep 6, 2025
ਫਗਵਾੜਾ ਹਲਕੇ ਦੇ ਪਿੰਡ ਦੁੱਗਾ ਵਿਖੇ ਵੇਈਂ ਨੂੰ ਪਾਰ ਕਰਦੇ ਸਮੇਂ ਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਭੈਣ-ਭਰਾ ਦੀ ਵੇਈਂ ਚ ਡਿੱਗਣ ਕਾਰਨ ਮੌਤ ਹੋ ਗਈ,...