ਬਠਿੰਡਾ: ਥਾਣਾ ਕੇਂਟ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਜਦੀਕ ਕੁਰਸੀ ਲਾਉਣ ਮਾਮਲਾ ਜਲਦ ਸੁਲਝਾਇਆ ਜਾਵੇਗਾ
ਵੱਖ-ਵੱਖ ਜਥੇਬੰਦੀਆਂ ਦੇ ਆਗੂ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਜਦੀਕ ਕੁਰਸੀ ਡਾਊਨ ਦਾ ਮਾਮਲਾ ਅੱਜ ਡੀਐਸਪੀ ਦੀ ਅਗਵਾਈ ਜਲਦੀ ਸਾਡੇ ਵੱਲੋਂ ਦੋਵਾਂ ਧਿਰਾਂ ਵੱਲੋਂ ਬੈਠ ਕੇ ਗੱਲਬਾਤ ਕੀਤੀ ਗਈ ਆ ਅਤੇ ਇਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ।