ਫ਼ਿਰੋਜ਼ਪੁਰ: ਪਿੰਡ ਕਿਲਚੇ ਵਿਖੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵਧਣ ਕਾਰਨ ਲੋਕ ਘਰਾਂ ਵਿੱਚ ਫਸ ਗਏ, ਨਹੀਂ ਪਹੁੰਚਿਆ ਪ੍ਰਸ਼ਾਸਨ
Firozpur, Firozpur | Aug 28, 2025
ਪਿੰਡ ਕਿਲਚੇ ਵਿਖੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵਧਣ ਕਾਰਨ ਲੋਕ ਘਰਾਂ ਵਿੱਚ ਫਸ ਗਏ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਸਤਲੁਜ...