ਸੁਲਤਾਨਪੁਰ ਲੋਧੀ: ਉਫਾਨ ਤੇ ਵੱਗ ਰਹੀ ਕਾਲੀ ਵੇਈਂ, ਪਿੰਡ ਬੂਸੋਵਾਲ ਅੰਦਰ ਕਿਸਾਨਾਂ ਦੇ ਖੇਤਾਂ ਚ ਲਪਾ ਲਪ ਭਰਿਆ ਚਾਰ ਚਾਰ ਫੁੱਟ ਪਾਣੀ,400 ਏਕੜ ਫ਼ਸਲ ਹੋਈ ਖ਼ਰਾਬ
Sultanpur Lodhi, Kapurthala | Sep 3, 2025
ਸੁਲਤਾਨਪੁਰ ਲੋਧੀ ਤੋਂ ਹੋ ਕੇ ਵਗਦੀ ਕਾਲੀ ਵੇਈਂ ਨਦੀ ਉਫਾਨ ਤੇ ਆ ਚੁੱਕੀ ਹੈ | ਬਹੁਤੇ ਪਿੰਡਾਂ ਵਿੱਚ ਇਸ ਦਾ ਪਾਣੀ ਟੁੱਟ ਕੇ ਖੇਤਾਂ ਚ ਦਾਖਲ ਹੋ...