ਮਲੇਰਕੋਟਲਾ: ਬਜ਼ਾਰ ਚ ਖ਼ਸਤਾ ਹਾਲਤ ਕਾਰਨ ਰਾਹਗੀਰ ਹੋਏ ਪਰੇਸਾਨ ਵਹੀਕਲ ਹੋ ਰਹੇ ਹਨ ਖਰਾਬ
ਬਜ਼ਾਰ ਚ ਖ਼ਸਤਾ ਹਾਲਤ ਕਾਫ਼ੀ ਹੈ ਇਸ ਕਾਰਨ ਕਾਫੀ ਆਉਣ ਜਾਣ ਵਾਲੇ ਪ੍ਰੇਸਾਨ ਹੋ ਰਹੇ ਹਨ ਰਾਜੇ ਦੇ ਬਾਗ਼ ਦੇ ਨਜ਼ਦੀਕੀ ਸਾਰੀ ਸੜਕ ਟੁੱਟ ਚੁੱਕੀ ਹੈ ਇਸ ਵੱਲ ਕਿਸੇ ਦਾ ਧਿਆਨ ਨਹੀਂ ਕਈ ਵਹੀਕਲ ਵੀ ਇਸ ਰੋੜ ਤੇ ਖਰਾਬ ਹੋ ਜਾਂਦੇ ਹਨ