ਫ਼ਿਰੋਜ਼ਪੁਰ: ਮਹੰਤਾਂ ਵਿਚਾਲੇ ਦੋ ਗੁੱਟਾਂ ਦੇ ਝਗੜੇ ਦੌਰਾਨ ਇੱਕ ਮਹੰਤ ਦੀ ਇਲਾਜ ਦੌਰਾਨ ਹੋਈ ਮੌਤ, ਜੀਰਾ ਗੇਟ ਵਿਖੇ ਮਹੰਤਾਂ ਵੱਲੋਂ ਦਿੱਤੀ ਜਾਣਕਾਰੀ
ਮਹੰਤਾਂ ਵਿਚਾਲੇ ਦੋ ਗੁੱਟਾਂ ਦੇ ਝਗੜੇ ਦੌਰਾਨ ਇੱਕ ਮਹੰਤ ਦੀ ਇਲਾਜ ਦੌਰਾਨ ਹੋਈ ਮੌਤ ਜੀਰਾ ਗੇਟ ਵਿਖੇ ਮਹੰਤਾਂ ਵੱਲੋਂ ਦਿੱਤੀ ਜਾਣਕਾਰੀ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਜਿਥੇ ਬੀਤੇ ਦਿਨੀ ਹੀਰਾ ਮੰਡੀ ਦੇ ਨਜ਼ਦੀਕ ਮੁੰਡੇ ਦੇ ਵਿਆਹ ਦੀ ਵਧਾਈ ਮੰਗਣ ਨੂੰ ਲੈ ਕੇ ਮਹੰਤਾਂ ਦੇ ਦੋ ਗੁੱਟਾਂ ਵਿਚਾਲੇ ਝਗੜਾ ਹੋ ਗਿਆ ਸੀ ਅਤੇ ਇੱਕ ਦੂਜੀ ਦੀ ਕੁੱਟਮਾਰ ਕੀਤੀ ਗਈ ਸੀ। ਜਿਸ ਦੌਰਾਨ ਇੱਕ ਮਹੰਤ ਦੇ ਜ਼ਿਆਦਾ ਸੱਟਾਂ ਵੱਜਣ ਕਾਰਨ ਇਲਾਜ ਲਈ ਹਸਪਤਾਲ ਵਿਖੇ।