ਜ਼ੀਰਾ: ਦਾਣਾ ਮੰਡੀ ਦੇ ਨੇੜੇ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਦੋ ਕਿਲੋ 600 ਗ੍ਰਾਮ ਪੋਸਤ ਇੱਕ ਕਾਰ 600 ਰੁਪਏ ਭਾਰਤੀ ਕਰਸੀ ਸਮੇਤ ਮੁਲਜ਼ਮ ਕੀਤਾ ਕਾਬੂ
Zira, Firozpur | Sep 26, 2025 ਦਾਣਾ ਮੰਡੀ ਨੇੜੇ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਦੋ ਕਿਲੋ 600 ਗ੍ਰਾਮ ਪੋਸਤ ਇੱਕ ਵਰਨਾ ਕਾਰ 600 ਰੁਪਏ ਭਾਰਤੀ ਕਰੰਸੀ ਸਮੇਤ ਮੁਲਜ਼ਮ ਕੀਤਾ ਕਾਬੂ ਅੱਜ ਦੁਪਹਿਰ 2 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਲਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਮੱਲਾਂ ਵਾਲਾ ਦਾਣਾ ਮੰਡੀ ਦੇ ਪਾਸ ਪੁੱਜੇ ਤਾਂ ਇੱਕ ਕਾਰ ਵਰਨਾ ਆਉਂਦੀ ਦਿਖਾਈ ਦਿੱਤੀ।