ਪਠਾਨਕੋਟ: ਸ੍ਰੀ ਸ਼ਨੀ ਦੇਵ ਸਭਾ ਦੇ ਵੱਲੋਂ ਪੋਲ ਨੰਬਰ ਚਾਰ ਤੋਂ ਕੱਢੀ ਗਈ ਸ਼ੋਭਾ ਯਾਤਰਾ ਵੱਖ-ਵੱਖ ਬਜ਼ਾਰਾਂ ਦੇ ਵਿੱਚ ਕੀਤਾ ਫੁੱਲਾਂ ਦੀ ਬਰਸਾਤ ਨਾਲ ਸਵਾਗਤ
ਸ੍ਰੀ ਸ਼ਨੀ ਦੇਵ ਸਭਾ ਦੇ ਵੱਲੋਂ ਭੁੱਲ ਨੰਬਰ ਚਾਰ ਸੁਜਾਨਪੁਰ ਤੋਂ ਅੱਜ ਸ਼ੋਭਾ ਯਾਤਰਾ ਕੱਢੀ ਗਈ।ਜਿਸ ਵਿੱਚ ਵੱਖ-ਵੱਖ ਬਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਫੁੱਲਾਂ ਦੀ ਬਰਸਾਤ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਝਾਂਕੀਆਂ ਵੀ ਬਣਾਈਆਂ ਗਈਆਂ। ਜਿਸ ਵਿੱਚ ਲੋਕਾਂ ਤੇ ਵੱਲੋਂ ਜੈ ਸ਼੍ਰੀ ਸ਼ਨੀ ਦੇਵ ਜੀ ਦੇ ਜੈਕਾਰੇ ਵੀ ਲਗਾਏ ਗਏ।