ਪਠਾਨਕੋਟ: ਨਰੋਟ ਜੈਮਲ ਸਿੰਘ ਬੱਸ ਸਟੈਂਡ ਦੇ ਕੋਲ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਚੋਰੀ ਪੁਲਿਸ ਕਰ ਰਹੀ ਹ ਮਾਮਲੇ ਦੀ ਜਾਂਚ
ਸੋਮਵਾਰ ਰਾਤ ਨੂੰ ਚੋਰਾਂ ਨੇ ਬੱਸ ਸਟੈਂਡ ਦੇ ਕੋਲ ਗੁਰਦੁਆਰਾ ਸਾਹਿਬ ਦੇ ਦਰਵਾਜੇ ਦੇ ਤਾਲੇ ਤੋੜ ਕੇ ਗੋਲਕਣ ਚੋਂ ਪੈਸੇ ਚੋਰੀ ਕਰ ਲਏ ਹਨ ਚੋਰਾਂ ਦੇ ਵੱਲੋਂ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਜਿਸ ਨੂੰ ਪੁਲਿਸ ਨੇ ਆਪਣੇ ਨਾਲ ਝਾ ਕੇ ਉਸਦੀ ਜਾਂਚ ਕਰ ਰਹੀ ਹੈ ਦੱਸ ਦਈਏ ਕਿ ਨਰੋਟ ਜੈਮਲ ਸਿੰਘ ਬਸ ਸਟੈਂਡ ਦੇ ਕੋਲ ਚੋਰੀ ਘਟਨਾ ਦੇ ਨਾਲ ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਉੱਥੇ ਵਿਸ਼ੇਸ਼ ਨਾਕਾ ਲਗਾਇਆ ਜਾਵੇ।