ਪਠਾਨਕੋਟ: ਕੋਟਲੀ ਨਹਿਰ ਵਿੱਚ ਆਤਮ ਹੱਤਿਆ ਮਾਮਲੇ ਦੇ ਵਿੱਚ ਸਦਰ ਪੁਲਿਸ ਨੇ ਪੰਜ ਲੋਕਾਂ ਦੇ ਖਿਲਾਫ ਕਿਤਾਬ ਮਾਮਲਾ ਦਰਜ
ਮ੍ਰਿਤਕ ਦੀ ਪਤਨੀ ਤੇ ਬਿਆਨਾਂ ਦੇ ਆਧਾਰ ਤੇ ਥਾਣਾ ਸਦਰ ਦੀ ਪੁਲਿਸ ਦੇ ਵੱਲੋਂ ਕੋਟਲੀ ਨਹਿਰ ਵਿੱਚ ਆਤਮ ਹੱਤਿਆ ਕਰਨ ਦੇ ਮਾਮਲੇ ਤੇ ਵਿੱਚ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਥਾਣਾ ਪ੍ਰਭਾਰੀ ਨੇ ਦੱਸਿਆ ਹੈ ਕਿ ਸ਼ਿਕਾਇਤ ਕਰਤਾ ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਪੈਸੇ ਨੂੰ ਲੈ ਕੇ ਉਸਦੇ ਪਤੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਨੇ ਇੱਕ ਸੂਸਾਈਡ ਨੋਟ ਲਿਖਿਆ ਸੀ ਜਿਸ ਦੇ ਅਧਾਰ ਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ