ਘੱਲ ਖੁਰਦ: ਪਿੰਡ ਸੋਢੀ ਨਗਰ ਵਿਖੇ ਵਿਅਕਤੀ ਉੱਪਰ ਕੀਤਾ ਇੱਟਾਂ ਰੋੜਿਆਂ ਨਾਲ ਹਮਲਾ ਡੀਐਸਪੀ ਵੱਲੋਂ ਕਾਰਵਾਈ ਦਾ ਦਿੱਤਾ ਭਰੋਸਾ
ਪਿੰਡ ਸੋਢੀ ਨਗਰ ਵਿਖੇ ਵਿਅਕਤੀ ਉੱਪਰ ਕੀਤਾ ਇੱਟਾਂ ਰੋੜਿਆਂ ਨਾਲ ਹਮਲਾ ਡੀਐਸਪੀ ਕਰਨ ਸ਼ਰਮਾ ਵੱਲੋਂ ਅੱਜ ਸ਼ਾਮ ਨੂੰ 4 ਵਜੇ ਦੇ ਕਰੀਬ ਕਾਰਵਾਈ ਭਰੋਸਾ ਦਿੰਦਿਆਂ ਕਿਹਾ ਬੀਤੇ ਦਿਨ ਪਿੰਡ ਸੋਢੀ ਨਗਰ ਵਿਖੇ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਸੀ ਕਿ ਛੋਟੇ ਛੋਟੇ ਬੱਚਿਆਂ ਨੂੰ ਚਿੱਟਾ ਦੇ ਕੰਮ ਤੇ ਲਗਾ ਦਿੱਤਾ ਜਦ ਪਰਿਵਾਰ ਵੱਲੋਂ ਚਿੱਟਾ ਵੇਚਣ ਵਾਲਿਆਂ ਦਾ ਵਿਰੋਧ ਕੀਤਾ ਗਿਆ ਤਾਂ ਬੱਚਿਆਂ ਦੇ ਪਿਤਾ ਉੱਪਰ ਇੱਟਾਂ ਰੋੜਿਆ ਨਾਲ ਹਮਲਾ ਕਰ ਦਿੱਤਾ।