ਤਰਨਤਾਰਨ: ਤਰਨ ਤਰਨ ਦੇ ਕਸਬਾ ਚ ਗੋਇੰਦਵਾਲ ਸਾਹਿਬ ਵਿਖੇ ਸਥਿਤ ਕੇਂਦਰੀ ਜੇਲ ਚ ਆਈਟੀਆਈ ਦਾ ਮੰਤਰੀ ਨੇ ਕੀਤਾ ਉਦਘਾਟਨ
ਤਰਨ ਤਰਨ ਦੇ ਕਸਬਾ ਗੋਇੰਦਵਾਲ ਸਾਹਿਬ ਚ ਸਥਿਤ ਕੇਂਦਰੀ ਜੇਲ ਦੇ ਵਿੱਚ ਆਈਟੀਆਈ ਦਾ ਉਦਘਾਟਨ ਕੈਬਨਟ ਮੰਤਰੀ ਜੇਲ ਲਾਲਜੀਤ ਸਿੰਘ ਭੁੱਲਰ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਹੱਤਵਪੂਰਨ ਸੁਧਾਰ ਪਹਿਲ ਕਦਮੀ ਤਹਿਤ ਸੂਬੇ ਦੀਆਂ ਨੌ ਕੇਂਦਰੀ ਜੇਲਾਂ ਅਤੇ ਦੋ ਮਹਿਲਾ ਜੇਲਾਂ ਵਿੱਚ ਕੁੱਲ 11 ਆਈਟੀਆਈ ਸਥਾਪਤ ਕੀਤੀਆਂ ਗਈਆਂ ਹਨ