ਨਿਹਾਲ ਸਿੰਘਵਾਲਾ: ਬੀਤੇ ਕੱਲ ਦੇਰ ਰਾਤ ਮੋਗਾ ਨਿਹਾਲ ਸਿੰਘ ਵਾਲਾ ਮੁੱਖ ਮਾਰਗ ਤੇ ਵਾਪਰਿਆ ਦਰਦਨਾਕ ਹਾਦਸਾ ਹਾਦਸੇ ਚ ਪਤੀ ਪਤਨੀ ਦੀ ਮੌਤ
Nihal Singhwala, Moga | Sep 13, 2025
ਨਿਹਾਲ ਸਿੰਘ ਵਾਲਾ ਬੀਤੇ ਕੱਲ ਨਿਹਾਲ ਸਿੰਘ ਵਾਲਾ ਤੋਂ ਆਪਣੇ ਘਰ ਦਾ ਰਾਸ਼ਨ ਲੈ ਕੇ ਵਾਪਸ ਪਰਤ ਰਹੇ ਹਰਜੀਤ ਸਿੰਘ ਅਤੇ ਉਸਦੀ ਪਤਨੀ ਕਮਲਜੀਤ ਕੌਰ ਇੱਕ...