ਸੰਗਰੂਰ: ਅਹਿਮਦਗੜ੍ਹ ਸਦਰ ਪੁਲਿਸ ਵੱਲੋਂ ਲੁਧਿਆਣਾ ਪਟਿਆਲਾ ਮੁੱਖ ਮਾਰਗ ਤੇ ਲਗਾਇਆ ਨਾਕਾ ਕੀਤੀ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ।
ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਉਣ ਦੇ ਮਕਸਦ ਦੇ ਨਾਲ ਅਤੇ ਨਸ਼ੇ ਤੇ ਲਗਾਮ ਲਗਾਉਣ ਦੇ ਮਕਸਦ ਦੇ ਨਾਲ ਐਸਐਸਪੀ ਮਲੇਰਕੋਟਲਾ ਦੇ ਹੁਕਮਾਂ ਤਹਿਤ ਲੁਧਿਆਣਾ ਪਟਿਆਲਾ ਮੁੱਖ ਮਾਰਗ ਸਦਰ ਅਹਿਮਦਗੜ ਪੁਲਿਸ ਵੱਲੋਂ ਨਾਕਾ ਬੰਦੀ ਕੀਤੀ ਗਈ ਜਿੱਥੇ ਕਿ ਆਉਣ ਜਾਣ ਵਾਲੀਆਂ ਗੱਡੀਆਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਅਤੇ ਡਰਾਈਵਰ ਤੋਂ ਪੁਸ਼ਤਾਸ਼ ਕੀਤੀ ਗਈ।