ਐਸਏਐਸ ਨਗਰ ਮੁਹਾਲੀ: ਸੈਕਟਰ 76 ਵਿਖੇ ਸੰਯੁਕਤ ਸੀ ਓ ਪੰਜਾਬ ਨੇ ਮੋਹਾਲੀ ਵਿੱਚ ਈਵੀਐਮ ਵੇਅਰ ਹਾਊਸ ਦਾ ਕੀਤਾ ਨਹੀਂ ਰੱਖਣ
ਸੰਯੁਕਤ ਸੀ ਈ ਓ ਪੰਜਾਬ ਨੇ ਮੋਹਾਲੀ ਵਿੱਚ ਈਵੀਐਮ/ਵੀ ਵੀ ਪੀ ਏ ਟੀ ਵੇਅਰ ਹਾਊਸ ਦਾ ਨਿਰੀਖਣ ਕੀਤਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਸਤੰਬਰ: ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਤੇ ਮੁੱਖ ਚੋਣ ਅਫ਼ਸਰ ਪੰਜਾਬ, ਸ਼੍ਰੀ ਸਿਬਿਨ ਸੀ. ਦੇ ਮਾਰਗਦਰਸ਼ਨ ਅਨੁਸਾਰ, ਸੰਯੁਕਤ ਮੁੱਖ ਚੋਣ ਅਧਿਕਾਰੀ ਪੰਜਾਬ, ਸਕਤਰ ਸਿੰਘ ਬੱਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ ਏ ਐਸ ਨਗਰ ਵਿਖੇ ਈ ਵੀ