ਲਹਿਰਾ: ਪੰਜਾਬ ਦੇ ਕੈਬਨਟ ਮੰਤਰੀ ਬਰਿੰਦਰ ਗੋਇਲ ਵੱਲੋਂ ਘੱਗਰ ਦਾ ਕੀਤਾ ਦੌਰਾ
Lehra, Sangrur | Jul 5, 2025 ਪੰਜਾਬ ਦੇ ਕੈਬਨਟ ਮੰਤਰੀ ਅਤੇ ਲਹਿਰਾ ਗਾਗਾ ਤੋਂ ਵਿਧਾਇਕ ਵਰਿੰਦਰ ਗੋਇਲ ਵੱਲੋਂ ਅੱਜ ਘੱਗਰ ਦਾ ਦੌਰਾ ਕੀਤਾ ਗਿਆ ਮੀਡੀਆ ਨਾਲ ਗੱਲ ਕਰਦੇ ਵਰਿੰਦਰ ਗੋਇਲ ਨੇ ਕਿਹਾ ਕਿ ਹੜਾਂ ਦੀ ਰੋਕਥਾਮ ਦੇ ਜੋ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਹਨ ਮੇਰੇ ਵੱਲੋਂ ਉਹਨਾਂ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਤਾਂ ਜੋ ਹੜ ਦੀ ਸਥਿਤੀ ਬਣਦੀ ਹੈ ਤਾਂ ਕਿਸੇ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ