ਮਲੇਰਕੋਟਲਾ: ਮਲੇਰਕੋਟਲਾ ਦੇ ਵਿਧਾਇਕ ਵੱਲੋਂ ਰਾਤ ਸਮੇਂ ਵੀ ਆਮ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਂਦੀਆਂ ਨੇ।
ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਔਰ ਰਹਿਮਾਨ ਵੱਲੋਂ ਕਮਲ ਸਿਨਮਾ ਰੋਡ ਮਲੇਰ ਕੋਟਲਾ ਜਿੱਥੇ ਹਰ ਟਾਈਮ ਲੋਕਾਂ ਦੀ ਚਹਿਲ ਕਦਮੀ ਰਹਿੰਦੀ ਹੈ ਉਸ ਥਾਂ ਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਭਾਵੇਂ ਰਾਤ ਦਾ ਸਮਾਂ ਹੈ ਤਾਂ ਵੀ ਲੋਕਾਂ ਵਿੱਚ ਵਿਚ ਰਹੇ ਨੇ ਜੇਕਰ ਗੱਲ ਕਰੀਏ ਅੱਜ ਦੇ ਖਾਸ ਜਿੰਦੀ ਤਾਂ ਅੱਜ ਉਹਨਾਂ ਦਾ ਜਨਮਦਿਨ ਵੀ ਹੈ। ਜਿੱਥੇ ਲੋਕਾਂ ਨਾਲ ਮਿਲ ਕੇ ਆਪਣਾ ਜਨਮਦਿਨ ਵੀ ਮਨਾਇਆ ਤੇ ਮੁਸ਼ਕਿਲਾਂ ਵੀ ਸੁਣੀਆਂ।