ਧਰਮਕੋਟ: ਧਰਮਕੋਟ ਪੰਜ ਮੈਂਬਰੀ ਕਮੇਟੀ ਵੱਲੋਂ ਥਾਪੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਪੁੱਜੇ ਸਤਲੁਜ ਦਰਿਆ ਦੇ ਨਾਲ ਪ੍ਰਭਾਵਿਤ ਹੜ ਪੀੜਤ ਪਰਿਵਾਰਾਂ ਕੋਲ
Dharamkot, Moga | Aug 30, 2025
ਧਰਮਕੋਟ ਨਜਦੀਕ ਲੰਘਦੇ ਸਤਲੁਜ ਦਰਿਆ ਦੀ ਮਾਰ ਵਿੱਚ ਆਏ ਵੱਖ ਵੱਖ ਪਿੰਡਾਂ ਵਿੱਚ ਪੀੜਤ ਲੋਕਾਂ ਦੀ ਮਦਦ ਕਰਨ ਲਈ ਪੰਜ ਮੈਂਬਰੀ ਕਮੇਟੀ ਵੱਲੋਂ ਥਾਪੇ...