ਬਠਿੰਡਾ: ਭੱਟੀ ਰੋਡ ਵਿਖੇ ਇੱਕ ਹੋਟਲ ਵਿੱਚ ਪੁਲਿਸ ਨੇ ਰੇਡ ਕਰ ਦੇਹ ਵਪਾਰ ਦੇ ਧੰਦੇ ਦਾ ਕੀਤਾ ਪਰਦਾਫਾਸ਼ , ਪੁਲਿਸ ਨੇ 2 ਮੁਲਜ਼ਮ ਕੀਤੇ ਗ੍ਰਿਫਤਾਰ
Bathinda, Bathinda | Aug 6, 2025
ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਨੇ ਕਿਹਾ ਕਿ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਹੋਟਲ ਵਿੱਚ ਲੜਕੀਆਂ ਤੋਂ ਦੇਵ ਵਪਾਰ ਦਾ ਕੰਮ ਕਰਾਇਆ...