ਫ਼ਿਰੋਜ਼ਪੁਰ: ਪਿੰਡ ਰੁਕਣਾ ਮੁਗਲਾਂ ਦੀ ਰਹਿਣ ਵਾਲੀ ਵਿਆਹੁਤਾ ਔਰਤ ਨੂੰ ਸਹੁਰਾ ਪਰਿਵਾਰ ਵੱਲੋਂ ਜਿੰਦਾ ਸਾੜਨ ਦੇ ਲੱਗੇ ਇਲਜਾਮ
ਪਿੰਡ ਰੁਕਣਾ ਮੁਗਲਾਂ ਦੀ ਰਹਿਣ ਵਾਲੀ ਵਿਆਹੁਤਾ ਔਰਤ ਨੂੰ ਸਹੁਰਾ ਪਰਿਵਾਰ ਵੱਲੋਂ ਜਿੰਦਾ ਸਾੜਨ ਦੇ ਲੱਗੇ ਇਲਜ਼ਾਮ ਤਸਵੀਰਾਂ ਅੱਜ ਦੁਪਹਿਰ 2 ਵਜੇ ਕਰੀਬ ਸਾਹਮਣੇ ਆਈਆਂ ਹਨ।ਪਿੰਡ ਰੁਕਣਾ ਮੁਗਲਾਂ ਦੀ ਰਹਿਣ ਵਾਲੀ ਕਾਜਲ ਦਾ ਵਿਆਹ ਨੂਰਪੁਰ ਸੇਠਾਂ ਦੇ ਰਹਿਣ ਵਾਲੇ ਮਨਪ੍ਰੀਤ ਨਾਲ ਚਾਰ ਸਾਲ ਪਹਿਲਾਂ ਹੋਇਆ ਸੀ ਵਿਆਹ ਤੋਂ ਬਾਅਦ ਅਕਸਰ ਹੀ ਕਾਜਲ ਉਸਦੇ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਦੇ ਉੱਪਰ ਤਸ਼ੱਦਦ ਹੋਇਆ ਵਾਕਿਆ ਹੀ ਰੂਹ ਕੰਬਾਨ ।