ਮਲੇਰਕੋਟਲਾ: ਹਨੂਮਾਨ ਮੰਦਰ ਦੇ ਬਾਹਰ ਸੜਕਾਂ ਨੇ ਧਾਰਿਆ ਤਲਾਬ ਦਾ ਰੂਪ ਲਗਾਤਾਰ ਹੋ ਰਹੀ ਬਰਸਾਤ ਕਾਰਨ ਥਾਂ ਥਾਂ ਜਲਥਲ ।
Malerkotla, Sangrur | Aug 25, 2025
ਲਗਾਤਾਰ ਰੁਕ ਰੁਕ ਕੇ ਹੋ ਰਹੀ ਬਰਸਾਤ ਦੇ ਕਾਰਨ ਮਲੇਰਕੋਟਲਾ ਦੇ ਹਨੁਮਾਨ ਮੰਦਰ ਮੋਤੀ ਬਾਜ਼ਾਰ ਸਰਹੰਦੀ ਗੇਟ ਸੜਕਾਂ ਤੇ ਪਾਣੀ ਭਰਿਆ ਨਜ਼ਰ ਆ ਰਿਹਾ...