ਫ਼ਿਰੋਜ਼ਪੁਰ: ਪਿੰਡ ਫੱਤੂ ਵਾਲਾ ਵਿਖੇ ਝਗੜਾ ਛੜਾਉਣ ਗਏ ਵਿਅਕਤੀ ਦੀ ਕੁੱਟਮਾਰ ਦੌਰਾਨ ਹੋਈ ਮੌਤ ਪੁਲਿਸ ਨੇ ਕੀਤਾ ਮਾਮਲਾ ਦਰਜ ਡੀਐਸਪੀ ਵੱਲੋਂ ਦਿੱਤੀ ਜਾਣਕਾਰੀ
ਪਿੰਡ ਫੱਤੂ ਵਾਲਾ ਵਿਖੇ ਝਗੜਾ ਛੜਾਉਣ ਗਏ ਵਿਅਕਤੀ ਦੀ ਕੁੱਟਮਾਰ ਦੌਰਾਨ ਹੋਈ ਮੌਤ ਪੁਲਿਸ ਨੇ ਕੀਤਾ ਮਾਮਲਾ ਦਰਜ ਡੀਐਸਪੀ ਕਰਨ ਸ਼ਰਮਾ ਵੱਲੋਂ ਅੱਜ ਸ਼ਾਮ ਨੂੰ 4 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਪਿੰਡ ਵਿੱਚ ਬੀਤੇ ਦਿਨੀ ਇੱਕ ਲੜਾਈ ਝਗੜਾ ਹੋਇਆ ਸੀ ਦੋ ਗਰੁੱਪ ਦਾ ਪੁਰਾਣੀ ਰੰਜਿਸ਼ ਕਰਨ ਆਪਸ ਵਿੱਚ ਝਗੜਾ ਹੋਇਆ ਸੀ ਝਗੜੇ ਦੌਰਾਨ ਜਿਵੇਂ ਹੀ ਇਕੱਠ ਹੋਇਆ ਤਾਂ ਦਰਸ਼ਨ ਸਿੰਘ ਛਡਾਉਣ ਵਾਸਤੇ ਗਿਆ।