ਬਟਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੌਰਾਨ ਹੁਲੜ ਬਾਜਾ ਨੂੰ ਨੱਥ ਪਾਉਣ ਲਈ ਸਤਿਕਾਰ ਕਮੇਟੀ ਨੇ ਐਸਡੀਐਮ ਬਟਾਲਾ ਨੂੰ ਦਿੱਤਾ ਮੰਗ ਪੱਤਰ
Batala, Gurdaspur | Aug 21, 2025
ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੌਰਾਨ ਕੋਈ ਹੁੱਲੜਬਾਜੀ ਨਾ ਕਰੇ ਇਸ ਲਈ ਸਤਿਕਾਰ ਕਮੇਟੀ ਨੇ ਐਸਡੀਐਮ ਬਟਾਲਾ ਨੂੰ ਮੰਗ ਪੱਤਰ...