ਜ਼ੀਰਾ: ਪਿੰਡ ਫੱੱਤੇ ਵਾਲਾ ਵਿਖੇ ਸਰਬ ਦਾ ਭਲਾ ਟਰੱਸਟ ਵੱਲੋਂ 12 ਧੀਆਂ ਦੇ ਵਿਆਹ ਦੇ ਇੱਕ- ਇਕ ਲੱਖ ਰੁਪਏ ਦੇ ਚੈੱਕ ਜਾਰੀ ਕੀਤੇ
Zira, Firozpur | Nov 7, 2025 ਪਿੰਡ ਫੱੱਤੇ ਵਾਲਾ ਵਿਖੇ ਸਰਬਤ ਦਾ ਭਲਾ ਟਰੱਸਟ ਵੱਲੋਂ ਧੀਆਂ ਦੇ ਵਿਆਹ ਦਾ ਇੱਕ- ਇੱਕ ਲੱਖ ਰੁਪਏ ਦੇ ਚੈੱਕ ਜਾਰੀ ਕੀਤੇ ਤਸਵੀਰਾਂ ਅੱਜ ਦੁਪਹਿਰ 2 ਵਜੇ ਕਰੀਬ ਸਾਹਮਣੇ ਆਈਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਉਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੜ੍ ਪ੍ਰਭਾਵਿਤ ਖੇਤਰਾਂ ਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਦੀ ਮਦਦ ਮੁਹਿਮ ਸ਼ੁਰੂ ਕੀਤੀ ਗਈ।