ਫਰੀਦਕੋਟ: ਪੁਲਿਸ ਲਾਈਨ ਵਿਖੇ ਜ਼ਿਲਾ ਪੁਲਿਸ ਨੇ ਚੋਰੀ ਅਤੇ ਗੁੰਮ ਹੋਏ 125 ਮੋਬਾਈਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਨੂੰ ਕੀਤੇ ਵਾਪਸ
Faridkot, Faridkot | Aug 30, 2025
ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਕਰਵਾਈ ਗਏ ਇਸ ਸਮਾਗਮ ਦੇ ਦੌਰਾਨ ਪੁਲਿਸ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਗੁੰਮ ਅਤੇ ਚੋਰੀ ਹੋਏ 125...