ਜਲਾਲਾਬਾਦ: ਬਾਹਮਣੀ ਵਾਲਾ ਰੋਡ ਨੇੜੇ ਇੱਕ ਮਹਿਲਾ ਗ੍ਰਿਫਤਾਰ, 50,800 ਦੀ ਡਰੱਗ ਮਨੀ ਤੇ 10 ਗ੍ਰਾਮ ਹੈਰੋਇਨ ਬਰਾਮਦ
ਜਲਾਲਾਬਾਦ ਵਿਖੇ ਬਾਹਮਣੀ ਵਾਲਾ ਰੋਡ ਨੇੜੇ ਇੱਕ ਮਹਿਲਾਂ ਨੂੰ ਥਾਣਾ ਵੈਰੋਕਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਜਿਸ ਕੋਲੋਂ 10 ਗ੍ਰਾਮ ਹੈਰੋਈਨ ਬਰਾਮਦ ਹੋਈ ਹੈ ਅਤੇ 50,800 ਰੁਪਏ ਦੀ ਡਰੱਗ ਮਨੀ ਮਿਲੀ ਹੈ। ਮਹਿਲਾ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ।