Public App Logo
Jansamasya
National
Bihar
Madhya_pradesh
Indianrailways
Patanjali
New_delhi
Chandigarh
South_delhi
Shahdara
Beattheheat
���हीद_दिवस
Swachhbharat
North_east_delhi
Nagaland
East_delhi
Tbmuktbharat
North_delhi
West_delhi
Responsiblerailyatri
Notoadulteration
Railinfra4uttarpradesh
Railone
North_west_delhi
���िश्व_जल_दिवस
Capacitybuilding
Educationforall
Worldwaterday
Chaitranavratri
Railsafety
No video available

ਬੰਗਾ: ਰਾਜ ਪੱਧਰੀ ਤੇ ਟੋਲ ਫ੍ਰੀ ਨੰਬਰ 1800-180-2141 ਤੇ ਦਿੱਤੀ ਜਾ ਸਕਦੀ ਹੈ ਲੋਕ ਸਭਾ ਚੋਣਾਂ 2024 ਸੰਬੰਧੀ ਸ਼ਿਕਾਇਤ -ਐਸਡੀਐਮ ਬੰਗਾ ਵਿਕਰਮਜੀਤ

ਬੰਗਾ ਦੇ ਐਸਡੀਐਮ ਬਿਕਰਮਜੀਤ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਕਿ ਰਾਜ ਪੱਧਰ ਤੇ ਟੋਲ ਫਰੀ ਨੰਬਰ 1800-180-2141 ਤੇ ਲੋਕ ਸਭਾ 2024 ਸਬੰਧੀ ਸ਼ਿਕਾਇਤਾਂ ਲਈ ਇਸ ਨੰਬਰ ਤੇ ਕਾਲ ਕਰਕੇ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤਾਂ ਅਤੇ ਜਾਣਕਾਰੀ ਲਈ ਗੱਲਬਾਤ ਕੀਤੀ ਜਾ ਸਕਦੀ । ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਪੱਧਰ ਤੇ ਚੱਲ ਰਹੇ ਕਾਲ ਸੈਂਟਰ ਦੇ ਨੰਬਰ 1950 ਹੈ ਜੋ ਕਿ 24 ਘੰਟੇ ਕੰਮ ਕਰ ਰਿਹਾ ਹੈ।

MORE NEWS