Public App Logo
ਮਲੇਰਕੋਟਲਾ: ਮਲੇਰ ਕੋਟਲਾ ਪਿਪਲੀ ਚੌਂਕ ਤੋਂ ਇੱਕ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਖੋ ਵੱਖ ਸਕੂਲਾਂ ਦੇ ਬੱਚਿਆਂ ਨੇ ਭਾਈਚਾਰਕ ਸਾਂਝ ਨੂੰ ਦਰਸਾਉਂਦੀਆਂ ਹੋਈਆਂ ਡਰੈਸਾਂ ਪਾ ਕੇ ਇਹ ਤਿਰੰਗਾ ਮਾਰਚ ਕੱਢਿਆ - Malerkotla News