ਸੰਗਰੂਰ: ਸਾਬਕਾ ਵਿਧਾਇਕ ਅਰਵਿੰਦ ਖੰਨਾ ਗੁਰਦੁਆਰਾ ਸਾਹਿਬ ਭਿੰਡਰਾਂ ਵਿਖੇ ਅੰਤਿਮ ਅਰਦਾਸ ਤੇ ਪਹੁੰਚੇ
ਸਾਬਕਾ ਵਿਧਾਇਕ ਅਰਵਿੰਦ ਖੰਨਾ ਗੁਰਦੁਆਰਾ ਸਾਹਿਬ ਭਿੰਡਰਾਂ ਵਿਖੇ ਅੰਤਿਮ ਅਰਦਾਸ ਤੇ ਪਹੁੰਚੇ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਪਿੰਡ ਭਿੰਡਰਾਂ ਵਿਖੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਬਲਜੀਤ ਸਿੰਘ ਢੀਂਲਸਾ ਦੇ ਪਿਤਾ ਭਗਵਾਨ ਸਿੰਘ ਢੀਲਸਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਿਰਕਤ ਕੀਤੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਉਹਨਾਂ ਨੇ ਦੱਸਿਆ।