Public App Logo
ਮਲੇਰਕੋਟਲਾ: ਹੜ ਪੀੜਤਾਂ ਦੀ ਸਹਾਇਤਾ ਲਈ ਕੈਪ 30 ਅਗਸਤ ਤੋ ਲੈ 1 ਸਤੰਬਰ ਤੱਕ ਲਗਾਇਆ ਜਾ ਰਿਹਾ ਹੈ ਕੋਈ ਵੀ ਸਹਾਇਤਾ ਕਰਨੀ ਚਹੁੰਦਾ ਹੈ ਤਾ ਉਹ ਹਜ਼ਰਤ ਹਲੀਮਾ ਹਸਪਤਾਲ ਮਲੇਰਕੋਟਲਾ ਵਿਖੇ ਭੇਜ ਸਕਦਾਂ ਹੈ - Malerkotla News