ਪਿੰਡ ਕਾਲੂ ਵਾਲਾ ਵਿਖੇ ਹੜ ਦੇ ਕਾਰਨ ਗਰੀਬ ਘਰ ਦੇ ਡਿੱਗੀ ਛੱਤ ਘਰ ਦਾ ਸਮਾਨ ਮਲਬੇ ਹੇਠ ਦੱਬਿਆ ਗਿਆ ਪਰਿਵਾਰ ਨੇ ਸਰਕਾਰ ਤੋਂ ਘਰ ਬਣਾਉਣ ਦੀ ਕੀਤੀ ਮੰਗ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਿਤ ਪਰਿਵਾਰ ਮੁਤਾਬਕ ਉਹਨਾਂ ਦੇ ਇਲਾਕੇ ਵਿੱਚ ਬੀਤੇ ਦਿਨੀ ਹੜ ਨੇ ਤਬਾਹੀ ਮਚਾਈ ਸੀ ਜਿਸ ਦੇ ਨਾਲ ਉਹਨਾਂ ਦੀਆਂ ਜਮੀਨਾਂ ਅਤੇ ਘਰ ਦਸ ਮਾਣ ਪਾਣੀ ਵਿੱਚ ਸਮਾ ਗਿਆ।