ਗੁਰਦਾਸਪੁਰ: ਪਿੰਡ ਗਾਹਲੜੀ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਮਸ਼ੀਨਰੀ ਨਾ ਹੋਣ ਕਰਕੇ ਖੇਤਾਂ ਚੋਂ ਰੇਤ ਕੱਢਣੀ ਬਹੁਤ ਹੈ ਮੁਸ਼ਕਿਲ ਸਰਕਾਰ ਵਧਾਏ ਸਮਾਂ
ਪਿੰਡ ਗਾਹਲੜੀ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਸਰਕਾਰ ਨੇ ਜਿਸਦੇ ਖੇਤ ਉਸਦੀ ਰੇਤ ਦਾ ਐਲਾਨ ਕੀਤਾ ਹੈ ਪਰ ਛੋਟੇ ਕਿਸਾਨਾਂ ਕੋਲ ਮਸ਼ੀਨਰੀ ਨਾ ਹੋਣ ਦੇ ਬਾਵਜੂਦ ਉਹ ਰੇਤ ਨਹੀਂ ਕੱਢ ਸਕਦੇ। ਉਹਨਾਂ ਕਿਹਾ ਕਿ ਸਮਾਂ ਵੀ ਬਹੁਤ ਘੱਟ ਹੈ ਇਸ ਲਈ ਰੇਤ ਕੱਢਣ ਦਾ ਸਮਾਂ ਵੀ ਵਧਾਇਆ ਜਾਵੇ।