ਮਲੇਰਕੋਟਲਾ: ਜਿਲਾ ਮਲੇਰਕੋਟਲਾ ਅੰਦਰ ਕੋਈ ਵੀ ਕੱਲੂੰ ਆਂਡਾ ਮੀਟ ਮਛਲੀ ਨਹੀਂ ਵੇਚੇਗਾ ਇਹ ਹੁਕਮ ਡਿਪਟੀ ਕਮਿਸ਼ਨਰ ਮਲੀਰ ਕੋਟਲਾ ਵੱਲੋਂ ਦਿੱਤੇ ਗਏ ਨੇ।
Malerkotla, Sangrur | Aug 26, 2025
ਕੱਲ ਨੂੰ ਜੈਨ ਧਰਮ ਦਾ ਇੱਕ ਪਵਿੱਤਰ ਦਿਹਾੜਾ ਹੋਣ ਦਿਆਂ ਚੱਲਦਿਆਂ ਮਲੇਰ ਕੋਟਲਾ ਜਿਲੇ ਦੀ ਹੱਦ ਅੰਦਰ ਕੋਈ ਵੀ ਦੁਕਾਨ ਵਾਲਾ ਹੋਟਲ ਵਾਲਾ ਰੈਸਟੋਰੈਂਟ...