ਹੁਸ਼ਿਆਰਪੁਰ: ਪਿੰਡ ਦਰੀਆ ਵਿੱਚ ਸਰਕਾਰੀ ਸਕੂਲ ਵਿੱਚ ਚੋਰਾਂ ਨੇ ਕੀਤੀ ਵਾਰਦਾਤ, ਸਮਾਨ ਕੀਤਾ ਚੋਰੀ
ਚੋਰਾਂ ਨੇ ਬੀਤੀ ਦੇਰ ਰਾਤ ਸਰਕਾਰੀ ਸਕੂਲ ਪਿੰਡ ਦਰੀਆ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੇਢੇ ਨੀਲ ਰਸੋਈ ਵਿੱਚੋਂ ਰਾਸ਼ਨ ਬਰਤਨ ਗੈਸ ਸਲੰਡਰ ਆਦਿ ਸਮਾਨ ਚੋਰੀ ਕਰ ਲਿਆ, ਇਸ ਸਬੰਧੀ ਸੂਚਨਾ ਮਿਲਣ ਦੇ ਪੁਲਿਸ ਦੀ ਟੀਮ ਨੇ ਅੱਜ ਦੁਪਹਿਰ ਵੀ ਇਸ ਦੀ ਜਾਂਚ ਜਾਰੀ ਰੱਖੀ l