ਹੁਸ਼ਿਆਰਪੁਰ: ਚਿੰਤਪੁਰਨੀ ਰੋਡ ਤੇ ਇੱਕ ਬਜ਼ੁਰਗ ਕੋਲੋਂ ਅਣਪਛਾਤੇ ਵਿਅਕਤੀਆਂ ਨੇ ਹਿਪਨੋਟਾਈਜ ਕਰਕੇ ਲੁੱਟੀ ਸੋਨੇ ਦੀ ਮੁੰਦਰੀ
ਹੁਸ਼ਿਆਰਪੁਰ- ਅੱਜ ਸਵੇਰੇ ਚਿੰਤਪੂਨੀ ਰੋਡ ਤੇ ਇੱਕ ਬਜ਼ੁਰਗ ਚਮਨ ਲਾਲ ਨੂੰ ਕੁਝ ਲੋਕਾਂ ਵੱਲੋਂ ਮਿਲ ਕੇ ਹਿਪਨੋਟਾਈਜ਼ ਕਰਕੇ ਸੋਨੇ ਦੀ ਮੁੰਦਰੀ ਲੁੱਟ ਲਈ ਗਈ l ਇਸ ਘਟਨਾ ਤੋਂ ਬਾਅਦ ਬਜ਼ੁਰਗ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ l