ਗੁਰਦਾਸਪੁਰ: ਕਾਂਗਰਸ ਪਾਰਟੀ ਦੇ ਜਿਲ੍ਹਾ ਸਗੰਠਨ ਅਬਜਰਵਰ ਭਾਰਤ ਸਿੰਘ ਸੋਲੰਕੀ ਨੇ ਕਾਂਗਰਸ ਭਵਨ ਗੁਰਦਾਸਪੁਰ ਵਿਖੇ ਕੀਤੀ ਪ੍ਰੈਸ ਵਾਰਤਾ
ਕਾਂਗਰਸ ਪਾਰਟੀ ਦੇ ਜਿਲ੍ਹਾ ਸੰਗਠਨ ਅਬਜਰਵਰ ਭਾਰਤ ਸਿੰਘ ਸੋਲੰਕੀ ਵੱਲੋਂ ਅੱਜ ਕਾਂਗਰਸ ਭਵਨ ਗੁਰਦਾਸਪੁਰ ਵਿਖੇ ਪ੍ਰੈਸ ਵਾਰਤਾ ਕੀਤੀ ਗਈ ਇਸ ਮੌਕੇ ਤੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਮਕੋੜਾ ਪੱਤਣ ਤੇ ਰੋਕੇ ਜਾਣ ਦੀ ਨਿਖੇਦੀ ਕੀਤੀ