ਐਸਏਐਸ ਨਗਰ ਮੁਹਾਲੀ: ਸੋਹਾਣਾ ਹਸਪਤਾਲ ‘ਚ ਬੱਚਾ ਬਦਲਣ ਦਾ ਮਾਮਲਾ | DNA ਰਿਪੋਰਟ ਆਈ ਸਾਹਮਣੇ
ਸੋਹਾਣਾ ਹਸਪਤਾਲ ਦੇ ਵਿੱਚ ਬੱਚਾ ਬਦਲਣ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਅਤੇ ਬਕਾਇਦਾ ਬੱਚੇ ਦੇ ਪਿਤਾ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲ ਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ।ਉਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਗਹਿਰਾਈ ਤੱਕ ਪਹੁੰਚਣ ਲਈ ਬੱਚੇ ਦੇ ਮਾਤਾ ਪਿਤਾ ਦਾ DNA ਟੈਸਟ ਕਰਵਾਇਆ ਗਿਆ ਜਿਸ ਦੀ ਅੱਜ ਰਿਪੋਰਟ ਆ ਗਈ ਹੈ ਅਤੇ ਉਸ ਬੱਚੀ ਦੇ ਅਸਲੀ ਮਾਂ ਬਾਪ ਸੰਦੀਪ ਸਿੰਘ ਹੀ ਪਾਏ ਗਏ ਹਨ। ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵ