ਗੁਰਦਾਸਪੁਰ: ਹਨੁਮਾਨਚੌਂਕ ਵਿਖੇ ਮਹਿਲਾਂ ਤੋਂ ਚੈਨ ਖੋਹਣ ਵਾਲੇ ਦੋ ਆਰੋਪੀਆਂ ਗ੍ਰਿਫਤਾਰ ਐਸਐਸਪੀ ਨੇ ਕਿਹਾ ਪਿਸਤੋਲ ਦੇਣ ਵਾਲਾ ਵੀ ਹੋਵੇਗਾ ਗ੍ਰਿਫਤਾਰ
ਹਨੂਮਾਨ ਚੌਂਕ ਵਿੱਚ ਇੱਕ ਮਹਿਲਾ ਤੋਂ ਚੈਨ ਖੋਣ ਵਾਲੇ ਦੋ ਆਰੋਪੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅੱਜ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੋਨਾਂ ਨੂੰ ਅਸਲਾ ਪ੍ਰੋਵਾਈਡ ਕਰਵਾਉਣ ਵਾਲੇ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।