ਹੁਸ਼ਿਆਰਪੁਰ: ਪਿੰਡ ਡਡਿਆਲ ਵਿੱਚ ਕਰਵਾਇਆ ਗਿਆ ਸੂਬਾ ਪੱਧਰੀ ਛਿੰਝ ਮੇਲਾ, ਵਿਧਾਇਕ ਘੁੰਮਣ ਨੇ ਵੀ ਲਵਾਈ ਹਾਜ਼ਰੀ
ਹੁਸ਼ਿਆਰਪੁਰ- ਪਿੰਡ ਡਡਿਆਲ ਵਿੱਚ ਕਰਵਾਏ ਜਾ ਰਹੇ ਸੂਬਾ ਪਧਰੀ ਛਿੰਝ ਮੇਲੇ ਵਿੱਚ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ, ਜਿਨਾਂ ਪੁਰਾਤਨ ਖੇਡ ਕੁਸ਼ਤੀ ਨੂੰ ਪ੍ਰਫੁਲਤ ਕਰਨ ਲਈ ਪਿੰਡ ਦੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ l