ਮਲੋਟ: ਪੁਲਿਸ ਨੇ ਪਿੰਡ ਕੱਖਾਂਵਾਲੀ ਵਿਖੇ ਨਸ਼ਾ ਤਕਸਰ ਦੀ ਪ੍ਰਾਪਰਟੀ ਨੂੰ ਕੀਤਾ ਫਰੀਜ਼, ਲਗਾਇਆ ਨੋਟਿਸ- ਇਸ਼ਾਨ ਸਿੰਗਲਾ ਡੀ.ਐਸ.ਪੀ
ਇਸ਼ਾਨ ਸਿੰਗਲਾ ਡੀ.ਐਸ.ਪੀ, (ਲੰਬੀ) ਅਤੇ ਐੱਸ.ਆਈ ਕਰਮਜੀਤ ਕੌਰ ਮੁੱਖ ਅਫਸਰ ਥਾਣਾ ਕਿਲਿਆਂਵਾਲੀ ਵੱਲੋਂ ਜਸਵਿੰਦਰ ਸਿੰਘ @ ਸ਼ਿੰਦੂ ਵਾਸੀ ਪਿੰਡ ਕੱਖਾਂਵਾਲੀ ਦੀ ਪ੍ਰਾਪਰਟੀ ਨੂੰ ਕਾਨੂੰਨੀ ਪ੍ਰੀਕਿਰਿਆ ਅਨੁਸਾਰ ਫ਼ਰੀਜ ਕਰਵਾਇਆ ਗਿਆ ਹੈ। ਇਸ਼ਾਨ ਸਿੰਗਲਾ ਡੀ.ਐਸ.ਪੀ. ਨੇ ਦੱਸਿਆ ਕਿ ਕੰਪੀਟੈਂਟ ਅਥਾਰਟੀ ਵੱਲੋਂ ਜਾਰੀ ਫਰੀਜਿੰਗ ਆਡਰਾਂ ਨੂੰ ਉਸ ਦੀ ਪ੍ਰਾਪਰਟੀ ਦੇ ਬਾਹਰ ਲਗਾਇਆ ਗਿਆ।